Jatta Koka Lyrics Kulwinder Billa Beat Inspector

Jatta Koka Lyrics Kulwinder Billa Beat Inspector

Jatta Koka Lyrics Kulwinder Billa Beat Inspector Jatta Koka is latest Punjabi song sung by Kulwinder Billa. Its music is given by Beat Inspector and lyrics written by Sukh Sandhu.

JATTA KOKA KULWINDER BILLA Whatsapp Status Video Download

Jatta Koka Lyrics Kulwinder Billa Beat Inspecto

 

 

 

 

 

 

 

 

 

Song – Jatta Koka
Singers – Kulwinder Billa
Music – Beat Inspector
Lyricists – Sukh Sandhu
Label – Speed Records

Jatta Koka Kulwinder Billa Mp3 Download

 

Jatta Koka Lyrics

Jatta Koka Kulwinder Billa Mp3 Download

Pehlann mithiyan gallan naal ditta maar ve
Mainu karda ni hunn tu pyar ve

Ho kithe rehnda sohneya khayal tera
Jehda puchhda nahi tu hunn haal mera
Ho kithe rehnda sohneya khayal tera
Jehda puchhda nahi tu hunn haal mera

Ho goriyan kalaiyan nu na de kangna
Sunniyan ne baahan tanhi tokan

JATTA KOKA KULWINDER BILLA Whatsapp Status Video Download

Ho goriyan pehna nu jhanjran
Mere nakk nu deva de jatta koka
Goriyan pehna nu jhanjran
Ve mere nakk nu deva de jatta koka
Goriyan pehna nu jhanjran
Ve mere nakk nu deva de jatta koka ho

Beat Beat Inspector!

Ho kalla kalla sath aitvar di phiran
Ho din-o-din weak hoyi jaani aan
Daul jehi saambh lai rakaan Sukh Sandhu
Pain dindiyan kare jo manmaaniyan

Angry subah te attitude tera
Sad kar dinda saara mood mera
Ho feeling’an ch kahton phire zehar gholda
Shagun kara de vekh makka

Ho goriyan pehna nu jhanjran
Mere nakk nu deva de jatta koka
Goriyan pehna nu jhanjran
Ve mere nakk nu deva de jatta koka
Goriyan pehna nu jhanjran
Ve mere nakk nu deva de jatta koka ho

Ho sirra sirra chobbran de mode propose
Tera hunda na sehan rukhapan ve
Phullan de thorn te wathaun waleya
Ve hunn kandiyan to pehla gaya ban ve

Mangiyan jo baler ek jaan mangli
Har vehle karda elaan jungli
Kass gaiyan tere pichhe ghumm ghumm ke
Sohneya ditti deyan noka

JATTA KOKA KULWINDER BILLA Whatsapp Status Video Download

Ho goriyan pehna nu jhanjran
Mere nakk nu deva de jatta koka
Goriyan pehna nu jhanjran
Ve mere nakk nu deva de jatta koka
Goriyan pehna nu jhanjran
Ve mere nakk nu deva de jatta koka ho

Ho mere shonk kahton tainu dukh dinde ne
Ve channa apne pugayi jaana ae
La denga je chaar note jatti khush hoju
Mujhe yaara ton bidayi jaana ae

Gall gall utte mere naal lad dae
Merayan akhan ch rona paake chaad dae
Ho khunjiyan ch baithe baithe rovenga jatta
Je degi jatti tainu dhokha

Ho goriyan pehna nu jhanjran
Mere nakk nu deva de jatta koka
Goriyan pehna nu jhanjran
Ve mere nakk nu deva de jatta koka
Goriyan pehna nu jhanjran
Ve mere nakk nu deva de jatta koka ho

JATTA KOKA KULWINDER BILLA Whatsapp Status Video Download

Jatta Koka Kulwinder Billa Lyrics in Punjabi font

ਪਹਿਲਾਂ ਮਿਠੀਆਂ ਗੱਲਾਂ ਨਾ ਦਿਤਾ ਮਾਰ ਵੇ।
ਮੈਨੂੰ ਕਰਦਾ ਨਹੀਂ ਹੁਣ ਤੂੰ ਪਿਆਰ ਵੇ।
ਹੋ ਕਿਥੇ ਰਹਿੰਦਾ ਸੋਹਣਿਆਂ ਖ਼ਿਆਲ ਤੇਰਾ।
ਜਿਹੜਾ ਪੁੱਛਦਾ ਨਹੀਂ ਤੂੰ ਹੁਣ ਹਾਲ ਮੇਰਾ।
ਹੋ ਗੋਰੀਆਂ ਕਲਾਈਆਂ ਨੂੰ ਲੈ ਦੇ ਕੰਗਨਾ।
ਸ਼ੁਨੀਆਂ ਨੇ ਬਾਹਾਂ ਨਾਹੀ ਕੋਕਾ।
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,

ਹੋ ਕੱਲਾ ਕੱਲਾ ਸਾਹ ਤੈਥੋਂ ਵਾਰਦੀ ਫਿਰਾਂ।
ਵੇ ਦੀਨੋ ਦਿਨ ਵੀਕ ਹੋਈ ਜਾਣੀ ਆ।
ਡੋਲ ਜਿਹੀ ਸਾਂਭ ਲੈ ਰਕਾਨ ਸੁੱਖ ਸੰਧੂ।
ਪੇਨ ਦਿੰਦੀਆਂ ਕਰੇ ਜੋ ਮਨਮਾਨੀਆਂ।
ਹੋ ਐਂਗਰੀ ਸੁਭਾਅ ਤੇ attitude ਤੇਰਾ।
sad ਕਰ ਦਿੰਦਾ ਸਾਰਾ ਮੂਡ ਮੇਰਾ।
ਹੋ ਫੀਲਿੰਗਾਂ ਚ ਕਾਹਤੋਂ ਫਿਰੇ ਜ਼ਹਿਰ ਘੋਲਦਾ।
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,

ਹੋ ਸਿਰਾ ਸਿਰਾ ਚੋਬਰਾਂ ਦੇ ਮੋੜੇ ਪਰਪੋਜ਼।
ਤੇਰਾ ਹੁੰਦਾ ਨਾ ਸਹਿਣ ਰੁੱਖਾਪਨ ਵੇ ,
ਫੁੱਲਾਂ ਦੇ ਥਰੋਨ ਤੇ ਬਿਠੌਣ ਵਾਲਿਆ।
ਵੇ ਹੁਣ ਕੰਡਿਆਂ ਤੋਂ ਭੈੜਾ ਗਿਆ ਬਣ ਵੇ।
ਮੰਗੀ ਆ ਜੁਏਲਰੀ ਕਿ ਜਾਨ ਮੰਗ ਲਈ।
ਹਰ ਵੇਲੇ ਕਰਦਾ ਏ ਐਲਾਨ ਜ਼ੰਗ ਲਈ।
ਘੱਸ ਗਈ ਆਂ ਤੇਰੇ ਪਿੱਛੇ ਘੁੰਮ ਘੁੰਮ ਕੇ।
ਸੋਹਣਿਆਂ ਜੁੱਤੀ ਦੀਆਂ ਨੋਕਾਂ।
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,

ਹੋ ਮੇਰੇ ਸ਼ੋਂਕ ਕਾਹਤੋਂ ਤੈਨੂੰ ਦੁੱਖ ਦਿੰਦੇ ਨੇ।
ਵੇ ਚੰਨਾ ਪੁਗਾਈ ਜਾਨਾ ਏ।
ਲਾ ਦੇ ਗਾ ਜੇ ਚਾਰ ਨੋਟ ਜੱਟੀ ਖੁਸ਼ ਹੋਜੂ।
ਉਂਝ ਯਾਰਾਂ ਤੋਂ ਵੀ ਉਡਾਈ ਜਾਨਾ ਏ।
ਗੱਲ ਗੱਲ ਉਤੇ ਮੇਰੇ ਨਾਲ ਲੜ ਦੇਂ।
ਮੇਰੀਆਂ ਅੱਖਾਂ ਚ ਰੋਣਾ ਪਾ ਕੇ ਛੱਡ ਦੇਂ।
ਹੋ ਖੂੰਜਿਆਂ ਚ ਬੈਠ ਬੈਠ ਰੋਵੇਂਗਾ ਜੱਟਾ।
ਜੇ ਦੇ ਗਈ ਜੱਟੀ ਤੈਨੂੰ ਧੋਖਾ।
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,
ਗੋਰਿਆਂ ਪੈਰਾਂ ਨੂੰ ਝਾਂਜਰਾਂ ,
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ ,

Jatta Koka Kulwinder Billa Mp3 Download

1 Comment

Add a Comment

Leave a Reply

Your email address will not be published. Required fields are marked *

BestSongLyrics.Com Hindi Punjabi bollywood Songs Lyrics India's most loved lyrics website © 2019 About Us | Frontier Theme